Skip to content
ਔਟਵਾ ਸਿੱਖ ਸੁਸਾਇਟੀ ਪੰਜਾਬੀ ਸਕੂਲ
ChatGPT said:
ਨਵਾਂ ਸੈਸ਼ਨ ਸਾਲ 2025-2026 ਦਾ 7 ਸਤੰਬਰ 2025 ਨੂੰ ਸ਼ੁਰੂ ਹੋਵੇਗਾ। ਰਜਿਸਟ੍ਰੇਸ਼ਨ ਹੁਣ ਸ਼ੁਰੂ ਹੋ ਗਈ ਹੈ। ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ ਅਤੇ ਰਜਿਸਟ੍ਰੇਸ਼ਨ ਫਾਰਮ ਭਰੋ।
ਇਸ ਵਿੱਚ ਜੂਨੀਅਰ ਕਿੰਡਰਗਾਰਟਨ ਤੋਂ ਅੱਠਵੀਂ ਤਕ ਕਲਾਸਾਂ ਲੱਗਦੀਆਂ ਹਨ। ਇਹ ਕਲਾਸਾਂ ਹਰ ਐਤਵਾਰ ਸਵੇਰੇ 10:00 ਵਜੇ ਤੋਂ ਦੁਪਹਿਰ 12:30 ਵਜੇ ਤਕ ਹੁੰਦੀਆਂ ਹਨ। ਪੰਜਾਬੀ ਸਕੂਲ ਵਿੱਚ ਬੜੇ ਯੋਗ ਅਤੇ ਪੇਸ਼ਾਵਰ ਸਿੱਖਿਅਕ ਬੱਚਿਆਂ ਨੂੰ ਪੰਜਾਬੀ ਦੀ ਸਿੱਖਿਆ ਦਿੰਦੇ ਹਨ ਅਤੇ ਓਨ੍ਹਾਂ ਨੂੰ ਆਪਣੀ ਮਾਂ ਬੋਲੀ ਨਾਲ ਜੋੜਦੇ ਹਨ।
ਪੰਜਾਬੀ ਸਕੂਲ ਨੂੰ ਹਮੇਸ਼ਾ ਸਵੈ ਸੇਵਕਾਂ (ਵਲੰਟੀਅਰਾਂ) ਦੀ ਲੋੜ ਰਹਿੰਦੀ ਹੈ, ਜੇ ਤੁਸੀਂ ਬੱਚਿਆਂ ਲਈ ਕੁਝ ਸਮਾਂ ਕੱਡ ਸਕਦੇ ਹੋ ਤਾਂ ਪ੍ਰਬੰਧਕਾਂ ਨਾਲ ਰਾਬਤਾ ਕਰੋ।
ਜੇ ਤੁਸੀਂ ਪੰਜਾਬੀ ਸਕੂਲ ਬਾਰੇ ਵਧੇਰੇ ਜਾਣਕਾਰੀ ਚਾਹੁੰਦੇ ਹੋ ਤਾਂ ਈਮੇਲ ਰਾਹੀਂ ਸਾਡੇ ਨਾਲ ਸੰਪਰਕ ਕਰੋ, ਸਾਡੀ ਈਮੇਲ ਹੈ : ossps@ottawasikhsociety.com
Ottawa Sikh Society Punjabi School (OSSPS)
The new session for year 2025-2026 will be staring on September 7, 2025. Registration is now open. Click on following Link and fill Registration Form.
The classes are held from 10:00 AM to 12:30 PM on every Sunday for junior kindergarten to grade 8. At the Punjabi School qualified and professional teachers teach Punjabi and make every effort to connect children to their mother tongue. The Punjabi School is always looking for volunteers, if you wish to spare some time for children, please contact organizers.
If you are looking for more information, please contact us via email: OSSPS Team Email: ossps@ottawasikhsociety.com